ਨਾਗਾ ਚੈਤੰਨਿਆ ਇੱਕ ਤੇਲਗੂ ਸਿਨੇਮਾ ਅਦਾਕਾਰ ਹੈ, ਜਿਸ ਨੇ ਹਾਲ ਹੀ ਵਿੱਚ ਸੋਭਿਤਾ ਧੂਲੀਪਾਲਾ ਨਾਲ ਮੰਗਣੀ ਕੀਤੀ ਹੈ…. ਇਸ ਜੋੜੇ ਨੇ ਲੰਬੇ ਸਮੇਂ ਤੋਂ ਆਪਣੇ ਰਿਸ਼ਤੇ ਨੂੰ ਛੁਪਾਇਆ ਸੀ ਅਤੇ ਹੁਣ ਸਾਰੇ ਪ੍ਰਸ਼ੰਸਕ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਨ ਕਿ ਹੁਣ ਕਦੋਂ ਕੀ ਇਹ ਦੋਵੇਂ ਵਿਆਹ ਕਰਨਗੇ? ਜਿਸ ‘ਤੇ ਉਨ੍ਹਾਂ ਨੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ… ਪਰ ਸੂਤਰ ਦੇ ਮੁਤਾਬਕ ਖਬਰ ਹੈ ਕਿ ਉਹ ਇਸ ਸਾਲ ਜਾਂ 2025 ਤੱਕ ਵਿਆਹ ਕਰ ਲੈਣਗੇ ਅਤੇ ਇਹ ਵੀ ਖਬਰ ਹੈ ਕਿ ਇਹ ਜੋੜਾ ਆਪਣੇ ਵਿਆਹ ਦੀ ਯੋਜਨਾ ਬਣਾ ਰਿਹਾ ਹੈ ਮੰਜ਼ਿਲ…..