ਬੀਜੇਪੀ ਸਾਂਸਦਾਂ ਨਾਲ ਹੋਈ ਝੜਪ ‘ਚ ਵੱਡੀ ਖਬਰ..PM ਮੋਦੀ ਨੇ ਪ੍ਰਤਾਪ ਸਾਰੰਗੀ, ਮੁਕੇਸ਼ ਰਾਜਪੂਤ ਦਾ ਹਾਲ ਚਾਲ ਪੁੱਛਿਆ..PM ਨੇ ਫੋਨ ‘ਤੇ ਦੋਵਾਂ ਸੰਸਦ ਮੈਂਬਰਾਂ ਨਾਲ ਗੱਲ ਕੀਤੀ..ਮੁਕੇਸ਼ ਰਾਜਪੂਤ, ਪ੍ਰਤਾਪ ਸਾਰੰਗੀ ਹੱਥੋਪਾਈ ‘ਚ ਜ਼ਖਮੀ..ਦੋਵੇਂ ਸੰਸਦ ਮੈਂਬਰ RML ਹਸਪਤਾਲ ‘ਚ ਦਾਖਲ..ਭਾਜਪਾ ਸੰਸਦ ਮੈਂਬਰ ਰਾਹੁਲ ਗਾਂਧੀ ਖਿਲਾਫ ਕਰ ਸਕਦੇ ਹਨ ਸ਼ਿਕਾਇਤ..ਜਖਮੀ ਹੋਏ ਸੰਸਦ ਮੈਂਬਰ ਪੁਲਸ ਨੂੰ ਕਰ ਸਕਦੇ ਹਨ ਸ਼ਿਕਾਇਤ