ਅੰਬੇਡਕਰ ਦੇ ਮੁੱਦੇ ‘ਤੇ ਸਿਆਸਤ ਤੇਜ਼..ਸੰਸਦ ਭਵਨ ਕੰਪਲੈਕਸ ‘ਚ ਭਾਜਪਾ ਦਾ ਪ੍ਰਦਰਸ਼ਨ..ਸੰਸਦ ‘ਚ ਵੀ ਵਿਰੋਧੀ ਧਿਰਾਂ ਨੇ ਰੌਲਾ ਪਾਇਆ..ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਅੰਬੇਡਕਰ ‘ਤੇ ਸੰਸਦ ‘ਚ ਦਿੱਤੇ ਗਏ ਬਿਆਨ ਨੂੰ ਲੈ ਕੇ ਸਿਆਸੀ ਤੂਫਾਨ ਖੜ੍ਹਾ ਹੋ ਗਿਆ ਹੈ.. ਇਸ ਮੁੱਦੇ ‘ਤੇ ਕਾਂਗਰਸ ਦੇਸ਼ ਭਰ ‘ਚ ਵੱਡੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਕਰ ਰਹੀ ਹੈ, ਇਸ ਲਈ ਅੱਜ ਭਾਜਪਾ ਦੇ ਸੰਸਦ ਮੈਂਬਰਾਂ ਨੇ ਵੀ ਸੰਸਦ ਕੰਪਲੈਕਸ ‘ਚ ਜਵਾਬੀ ਵਿਰੋਧ ਪ੍ਰਦਰਸ਼ਨ ਕੀਤਾ।