ਰਾਧਿਕਾ ਮਦਾਨ ਜਿਸਨੂੰ ਤੁਸੀਂ ਅੰਗਰੇਜ਼ੀ ਮੀਡੀਅਮ, ਸ਼ਿੱਦਤ, ਪਟਾਖਾ ਵਰਗੀਆਂ ਫਿਲਮਾਂ ਵਿੱਚ ਦੇਖਿਆ ਹੈ। ਹਾਲ ਹੀ ‘ਚ ਰਾਧਿਕਾ ਮਦਾਨ ਦਾ ਇਕ ਇੰਟਰਵਿਊ ਹੋਇਆ, ਜਿਸ ਦੌਰਾਨ ਉਸ ਨੇ ਆਪਣੇ ਬਚਪਨ ਅਤੇ ਜਵਾਨੀ ਬਾਰੇ ਦੱਸਿਆ ਕਿ ਉਹ ਕਾਫੀ ਸ਼ਰਾਰਤੀ ਸੀ। ਉਸ ਨੇ ਦੱਸਿਆ ਕਿ ਸਕੂਲ ਤੋਂ ਆਉਣ ਤੋਂ ਬਾਅਦ ਉਹ ਦੁਪਹਿਰ ਨੂੰ ਝਪਕੀ ਲੈ ਕੇ ਸੜਕ ‘ਤੇ ਜਾ ਕੇ ਨੇੜੇ ਖੜ੍ਹੇ ਵਾਹਨਾਂ ਦੇ ਟਾਇਰ ਪੰਕਚਰ ਕਰ ਦਿੰਦੀ ਸੀ ਉੱਥੇ ਖੜ੍ਹੀਆਂ ਗੱਡੀਆਂ ਦੇ ਟਾਇਰ ਪੰਕਚਰ ਕਰਦੇ ਸਨ।