ਵਿਕਰਾਂਤ ਮੈਸੀ ਦੀ ਫਿਲਮ ਸੈਕਟਰ 36 ਦਾ ਅਧਿਕਾਰਤ ਟ੍ਰੇਲਰ ਰਿਲੀਜ਼ ਹੋਇਆ। ਕਾਰਤਿਕ ਆਰੀਅਨ ਨੇ ਸਾਰਾ ਅਲੀ ਖਾਨ ਨੂੰ ਗਲੇ ਲਗਾਇਆ, ਵੀਡੀਓ ਹੋਇਆ ਵਾਇਰਲ… ਪ੍ਰਸ਼ੰਸਕਾਂ ਨੇ ਪੁੱਛਿਆ ਤੁਸੀਂ ਵਿਆਹ ਕਦੋਂ ਕਰ ਰਹੇ ਹੋ? ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਮਰਾਠੀ ਕ੍ਰਾਈਮ ਥ੍ਰਿਲਰ ਸੀਰੀਜ਼ ‘ਮਨਵਤ ਮਰਡਰਸ’ ‘ਚ ਕਾਪ ਰਮਾਕਾਂਤ ਕੁਲਕਰਨੀ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਆਲੀਆ ਭੱਟ ਤੇ ਵੇਦਾਂਗ ਰੈਨਾ ਦੀ ਫਿਲਮ ਜਿਗਰਾ ਦਾ ਪੋਸਟਰ ਹੋਇਆ ਰਿਲੀਜ਼, ਨਿਡਰ ਅੰਦਾਜ਼ ‘ਚ ਨਜ਼ਰ ਆਈ ਅਦਾਕਾਰਾ, 11 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫਿਲਮ ਯੋ ਯੋ ਹਨੀ ਸਿੰਘ ਨੇ ਦੀ ਵਾਪਸੀ ਬਾਦਸ਼ਾਹ ਨੇ ਕਿਹਾ- ਮਾਪਿਆਂ ਦਾ ਬੱਚਾ ਵਾਪਸ ਆ ਗਿਆ ਹੈ।