13 ਦਸੰਬਰ 2024 ਨੂੰ ਨਿਫਟੀ 24,768 ਦੇ ਪੱਧਰ ‘ਤੇ ਬੰਦ ਹੋਇਆ ਸੀ। ਇਹ 20 ਦਸੰਬਰ 2024 ਨੂੰ 23,627 ਦੇ ਪੱਧਰ ‘ਤੇ ਬੰਦ ਹੋਇਆ ਸੀ। ਯਾਨੀ ਨਿਫਟੀ ਪਿਛਲੇ ਸੱਤ ਦਿਨਾਂ ਵਿੱਚ 1115 ਅੰਕ ਡਿੱਗ ਗਿਆ। ਬੀਐਸਈ ਸੈਂਸੈਕਸ ਵੀ ਪਿਛਲੇ ਹਫ਼ਤੇ 3900 ਤੋਂ ਵੱਧ ਅੰਕ ਡਿੱਗ ਗਿਆ ਸੀ। ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਦੇਖੋ