ਮਹਾਰਾਸ਼ਟਰ ਦੀ ਰਾਜਨੀਤੀ ਨਾਲ ਜੁੜੀ ਵੱਡੀ ਖਬਰ…ਅਰਵਿੰਦ ਸਾਵੰਤ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਹੋਈ ਲੜਾਈ…ਸ਼ਾਇਨਾ NC ਸਾਵੰਤ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਪਹੁੰਚੀ…ਸ਼ਾਇਨਾ NC ਨਾਗਪੜਾ ਥਾਣੇ ‘ਚ ਮੌਜੂਦ…ਸ਼ਾਇਨਾ NC ‘ਤੇ ਅਰਵਿੰਦ ਸਾਵੰਤ ਨੇ ਵਿਵਾਦਿਤ ਬਿਆਨ ਦਿੱਤਾ। ਬਿਆਨ…ਅਰਵਿੰਦ ਸਾਵੰਤ ਨੂੰ ਮਾਫੀ ਮੰਗਣੀ ਚਾਹੀਦੀ ਹੈ – ਸ਼ਾਇਨਾ NC