ਜੰਮੂ-ਕਸ਼ਮੀਰ ਕਾਂਗਰਸ ਨੇ ਸੋਮਵਾਰ (5 ਅਗਸਤ) ਨੂੰ ਕਾਲੇ ਦਿਵਸ ਵਜੋਂ ਮਨਾਇਆ। ਇਸ ਮੌਕੇ ਪਾਰਟੀ ਨੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ। ਜੰਮੂ-ਕਸ਼ਮੀਰ ਕਾਂਗਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ
5 ਅਗਸਤ ਜੰਮੂ-ਕਸ਼ਮੀਰ ਲਈ ਕਾਲਾ ਦਿਨ
ਸਾਡਾ ਰਾਜ ਭਾਗ ਬੀਜੇਪੀ ਨੇ ਖੋਹ ਲਿਆ। pic.twitter.com/S1tMpjAP7P
– ਜੰਮੂ-ਕਸ਼ਮੀਰ ਕਾਂਗਰਸ (@INCJammuKashmir) 5 ਅਗਸਤ, 2024